Breaking News

ਮੁੰਡੇ ਨੇ ਇਕ ਨੀ ਮੰਨੀ ਵਿੱਚੋਲੇ ਦੀ ਅਨੋਖੇ ਤਰੀਕੇ ਨਾਲ ਕੀਤਾ ਵਿਆਹ !

ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ ਵੀਡੀਓ ਅਜਿਹੀਆਂ

ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦਰਅਸਲ ਇੱਕ ਨੌਜਵਾਨ ਆਪਣੀ ਬਰਾਤ ਆਟੋ ਰਿਕਸ਼ੀਆਂ ਵਿੱਚ ਲੈ ਕੇ ਗਿਆ ਜਿਸ ਦੇ ਲਈ ਉਸਨੇ 75 ਆਟੋ ਬੁੱਕ ਕੀਤੇ ਦਰਅਸਲ ਇਹ ਨੌਜਵਾਨ ਆਪ ਵੀ ਇੱਕ ਆਟੋ ਚਲਾਉਂਦਾ ਹੈ ਅਤੇ

ਇਸ ਤੋਂ ਪਹਿਲਾਂ ਇਸਦਾ ਪਿਤਾ ਵੀ ਇਹੀ ਕੰਮ ਕਰਦਾ ਸੀ ਇਸੇ ਲਈ ਨੌਜਵਾਨ ਕਹਿੰਦਾ ਹੈ ਕਿ ਮੈਂ ਤਾਂ ਆਪਣੀ ਬਰਾਤ ਆਟੋ ਰਿਕਸ਼ਾ ਵਿੱਚ ਲੈ ਕੇ ਜਾਵਾਂਗਾ। ਪਰ ਵਿਚੋਲਾ ਕਹਿੰਦਾ ਹੈ ਕਿ ਡੋਲੀ ਵਾਸਤੇ ਤਾਂ ਇੱਕ ਵਧੀਆ ਗੱਡੀ ਬੁੱਕ ਕਰਵਾ ਲਓ ਤਾਂ ਵਿਆਹ ਵਾਲਾ ਮੁੰਡਾ ਵਿਚੋਲੇ ਨੂੰ ਕਹਿੰਦਾ ਹੈ

ਕਿ ਮੈਂ ਦਿਖਾਵਾ ਨਹੀਂ ਕਰਨਾ ਮੈਂ ਕਿਰਾਏ ਤੇ ਮਹਿੰਗੀ ਗੱਡੀ ਕਿਉਂ ਬੁੱਕ ਕਰਵਾਵਾਂ ਜਦੋਂ ਕਿ ਮੇਰੇ ਕੋਲ ਮੇਰਾ ਆਪਣਾ ਆਟੋ ਹੈ ਮੈਂ ਤਾਂ ਆਪਣੀ ਬਰਾਤ ਇਸੇ ਵਿੱਚ ਲੈ ਕੇ ਜਾਊ ਜਿਸ ਤੋਂ ਬਾਅਦ ਮੁੰਡਾ ਸਾਰੀ ਹੀ ਆਟੋ ਯੂਨੀਅਨ ਨੂੰ ਆਪਣੀ ਬਰਾਤ ਵਿੱਚ ਲੈ ਗਿਆ ਸੋ ਤੁਹਾਡੇ

ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About mantaj

Check Also

ਸੋਹਣੀ ਮੁਟਿਆਰ ਨੇ INDIA ਦੇ ਮੁੰਡੇ ਨਾਲ ਦੇਖੋ ਸਰੇਆਮ ਕੀ ਕੀਤਾ ,…. !

Please scroll down to watch the full video ਪੂਰੀ ਵੀਡੀਓ ਦੇਖਣ ਲਈ ਥੱਲੇ ਜਾਓ ਜੀ …

Leave a Reply

Your email address will not be published. Required fields are marked *