ਸ਼ਗਨ‍ਾਂ ਦਾ ਜੋੜਾ ਪਾ ਕੇ ਆਈ ਪ੍ਰੇਮਿਕਾ ਪਾ ਦਿੱਤਾ ਖਿਲਾਰਾ ਮੁੰਡਾ ਖੜਾ ਦੇਖਦਾ ਰਿਹਾ ਦੇਖੋ ,…. !

ਦੋਸਤੋ ਅਕਸਰ ਹੀ ਅੱਜ ਕੱਲ ਨੌਜਵਾਨ ਪਿਆਰ ਕਿਸੇ ਹੋਰ ਨਾਲ ਕਰਦੇ ਨੇ ਤੇ ਵਿਆਹ ਪਰਿਵਾਰ ਦੀ ਸਹਿਮਤੀ ਨਾਲ ਕਿਸੇ ਹੋਰ ਨਾਲ ਕਰਦੇ ਨੇ ਜਿਸ ਦੀ ਕਿ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਕੁੜੀਆਂ ਆਪਸ ਵਿੱਚ ਲੜ

ਰਹੀਆਂ ਨੇ ਦਰਅਸਲ ਜਿਸ ਮੁੰਡੇ ਦਾ ਵਿਆਹ ਹੋ ਰਿਹਾ ਸੀ ਉਹ ਆਪਣੇ ਪਰਿਵਾਰ ਦੇ ਕਹਿਣ ਤੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਰਿਹਾ ਸੀ ਪਰ ਜਦੋਂ ਇਸ ਗੱਲ ਦਾ ਉਸਦੀ ਪ੍ਰੇਮਿਕਾ ਨੂੰ ਪਤਾ ਲੱਗਦਾ ਹੈ ਤਾਂ ਉਸਦੀ ਪ੍ਰੇਮਿਕਾ ਵੀ ਵਿਆਹ ਵਾਲਾ ਲਹਿੰਗਾ ਪਾ ਕੇ ਵਿਆਹ ਵਿੱਚ

ਪਹੁੰਚ ਜਾਂਦੀ ਹੈ ਅਤੇ ਬਰਮਾਲਾ ਪਾ ਰਹੇ ਮੁੰਡਾ ਕੁੜੀ ਨੂੰ ਸਟੇਜ ਤੇ ਚੜ ਕੇ ਰੋਕ ਦਿੰਦੀ ਹ ਅਤੇ ਵਿਆਹ ਕਰਵਾ ਰਹੀ ਕੁੜੀ ਨਾਲ ਲੜਨ ਲੱਗ ਜਾਂਦੀ ਹੈ ਅਤੇ ਧੱਕੇ ਮਾਰਨ ਲੱਗ ਜਾਂਦੀ ਹੈ ਕਹਿੰਦੀ ਹੈ ਕਿ ਤੂੰ ਮੇਰੇ ਪ੍ਰੇਮੀ ਨਾਲ ਵਿਆਹ ਕਿਵੇਂ ਕਰਵਾ ਰਹੀ ਹੈ।

ਇਸ ਦੇ ਨਾਲ ਤਾਂ ਵਿਆਹ ਮੈਂ ਕਰਵਾਊ ਦੋਵਾਂ ਨੂੰ ਲੜਦੀਆਂ ਦੇਖ ਕੇ ਮੁੰਡਾ ਚੁੱਪਚਾਪ ਖੜਾ ਰਹਿੰਦਾ ਹੈ। ਪਰ ਉੱਥੇ ਖੜੇ ਲੋਕ ਉਹਨਾਂ ਦੋਵਾਂ ਨੂੰ ਛਡਵਾਉਂਦੇ ਨੇ ਅਤੇ ਜਦੋਂ ਕੁੜੀ ਵਾਲਿਆਂ ਦਾ ਪਰਿਵਾਰ ਮੁੰਡੇ ਨੂੰ ਪੁੱਛਦਾ ਹੈ ਕਿ ਇਹ ਕੁੜੀ ਕੌਣ ਹੈ ਅਤੇ ਸਾਡੀ ਕੁੜੀ ਨਾਲ ਕਿਉਂ ਲੜ ਰਹੀ ਹੈ।

ਤਾਂ ਮੁੰਡਾ ਕਹਿੰਦਾ ਹੈ ਕਿ ਇਹ ਮੇਰੀ ਪ੍ਰੇਮਿਕਾ ਹੈ ਇਹ ਸੁਣ ਕੇ ਕੁੜੀ ਦਾ ਪਰਿਵਾਰ ਵਿਆਹ ਤੋਂ ਜਵਾਬ ਦੇ ਦਿੰਦਾ ਹ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਕਿਸ ਦੀ ਗਲਤੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About mantaj

Check Also

ਹੁਣੇ ਆਈ ਵੱਡੀ ਖੁਸਖਬਰੀ ਕਰਦੋ ਅਪਲਾਈ !

Please scroll down to watch the full video ਪੂਰੀ ਵੀਡੀਓ ਦੇਖਣ ਲਈ ਥੱਲੇ ਜਾਓ ਜੀ …

Leave a Reply

Your email address will not be published. Required fields are marked *