ਕੈਨੇਡਾ ਤੋ ਆਈ ਵੱਡੀ ਅੱਤ ਦੀ ਮਾੜੀ ਖਬਰ !

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਕਨੇਡਾ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਨੂੰ ਸਪਾਊਸ ਵੀਜ਼ਾ ਦੀ ਸਹੂਲਤ ਤੋਂ ਵਾਂਝਾ ਕਰ ਦਿੱਤਾ ਗਿਆ ਜੀ ਹਾਂ ਨਵਾਂ ਨਿਯਮ 19 ਮਾਰਚ ਤੋਂ ਲਾਗੂ ਹੋ ਗਿਆ ਸਿਰਫ ਮਾਸਟਰ ਜਾਂ ਪੀ ਐਚ ਡੀ ਕੋਰਸ ਕਰਨ

ਵਾਲੇ ਵਿਦਿਆਰਥੀ ਆਪਣੀ ਜੀਵਨ ਸਾਥੀ ਨੂੰ ਕਨੇਡਾ ਸੱਦ ਸਕਣਗੇ। ਅੰਡਰ ਗਰੈਜੂਏਟ ਕੋਰਸ ਵਾਲੇ ਕੁਝ ਵਿਦਿਆਰਥੀਆਂ ਨੂੰ ਸਪਾਊਜਲ ਓਪਨ ਵਰਕ ਪਰਮਿਟ ਦਾ ਹੱਕ ਦਿੱਤਾ ਗਿਆ ਹੈ। ਦੱਸ ਦਈਏ ਪਰ ਇਹ ਡਾਕਟਰੀ ਫਾਰਵੈਸੀ ਨਰਸਿੰਗ ਅਤੇ ਬੀਐਡ ਕੋਰਸ ਤੱਕ ਸੀਮਤ ਹੋਣਗੇ।

ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਬਾਈ ਜਨਵਰੀ ਨੂੰ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਵੱਡੀਆਂ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਗਿਆ।ਜਿੰਨਾਂ ਚ ਸਟਡੀ ਵੀਜ਼ਾ ਦੀ ਗਿਣਤੀ ਘਟਾਉਣਾ ਵੀ ਸ਼ਾਮਿਲ ਸੀ ਅਤੇ ਇਸ ਦਿਨ ਨਾਲ ਹੀ ਜਿਆਦਾਤਰ ਵਿਦਿਆਰਥੀਓ ਵਾਸਤੇ ਸਪਾਊਜਲ

ਪਰਮਿਟ ਦੀ ਸਹੂਲਤ ਖਤਮ ਕਰਨ ਦਾ ਐਲਾਨ ਵੀ ਕੀਤਾ ਗਿਆ।ਜੋ ਹੁਣ ਲਾਗੂ ਹੋ ਗਿਆ ਹੈ। ਦੱਸ ਦਈਏ ਭਵਿੱਖ ਸਪਾਊਜਲ ਓਪਨ ਵਰਕ ਪਰਮਿਟ ਦੀ ਅਰਜੀ ਤਿਆਰ ਕਰਨ ਵਾਲੇ ਨੂੰ ਆਪਣੀ ਜੀਵਨ ਸਾਥੀ ਦੇ ਦਾਖਲੇ ਦਾ ਸਬੂਤ ਅਤੇ ਰਿਸ਼ਤੇ ਦਾ ਸਬੂਤ ਲਾਜਮੀ

ਤੌਰ ਤੇ ਪੇਸ਼ ਕਰਨਾ ਹੋਵੇਗਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
https://youtu.be/nRho_9CEwFw?si=FWFKB0XvQLmy3R1a
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

1000 ਰੁਪਏ ਲਈ ਜਰੂਰੀ ਦਸਤਾਵੇਜ ਦੇਖੋ ,…. !

Please scroll down to watch the full video ਪੂਰੀ ਵੀਡੀਓ ਦੇਖਣ ਲਈ ਥੱਲੇ ਜਾਓ ਜੀ …

Leave a Reply

Your email address will not be published. Required fields are marked *