31 ਮਾਰਚ ਤੋਂ ਪਹਿਲਾਂ ਕਰਲੋ ਇਹ 5 ਜ਼ਰੂਰੀ ਕੰਮ ,….. !

ਦੋਸਤੋ 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਪੰਜ ਕੰਮ ਨਹੀਂ ਤਾਂ ਹੋ ਸਕਦਾ ਤਾਂ ਸਾਡਾ ਵੱਡਾ ਨੁਕਸਾਨ। ਦੱਸ ਦਈਏ ਜੀ ਹਾਂ ਇਸ ਵੇਲੇ ਦੀ ਤਾਜ਼ਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ 31 ਮਾਰਚ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਜਰੂਰੀ ਕੰਮ ਕਰਨੇ ਪੈਣਗੇ।

ਵਿੱਤੀ ਸਾਲ 2023 24 ਥੋੜੇ ਹੀ ਦਿਨ ਵਿੱਚ ਸਮਾਪਤ ਹੋਣ ਵਾਲਾ 31 ਮਾਰਚ ਦਾ ਦੇਖ ਸਕਦੇ ਹੋ ਅਤੇ ਆਪਾਂ ਅਪ੍ਰੈਲ ਦੇ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋਣ ਵਾਲੀ ਹੈ।ਇਸ ਕਰਕੇ ਨਵੇਂ ਵਿੱਤੀ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਈ ਚੀਜ਼ਾਂ ਡੈਡਲਾਈਨ ਖਤਮ ਹੋਣ ਵਾਲੀਆਂ ਜਿਸ ਵਿੱਚ ਅੱਜ

ਹੀ ਤੁਹਾਨੂੰ ਇਸ ਆਰਟੀਕਲ ਵਿੱਚ ਦੱਸਾਂਗੇ ਕਿ ਅਜਿਹੇ ਕਿਹੜੇ ਕੰਮ ਹਨ ਜਿਹੜੇ ਤੁਹਾਨੂੰ 31 ਮਾਰਚ ਤੋਂ ਪਹਿਲਾਂ ਪਹਿਲਾਂ ਨਿਬੇੜਨੇ ਹੋਣਗੇ ਨਹੀਂ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ। ਇਸ ਦਾ ਸਿੱਧਾ ਅਸਰ ਤੁਹਾਡੀ ਜੇਬ ਦੇ ਪੈ ਸਕਦਾ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਤਾਜ਼ਾ ਵੱਡੀ

ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੇ ਕਿਹੜੇ ਉਹ ਪੰਜ ਜਰੂਰੀ ਕੰਮ ਨੇ ਜਿਹੜੇ ਤੁਹਾਨੂੰ ਕਰਨੇ ਪੈਣਗੇ ਪਹਿਲੇ ਨੰਬਰ ਤੇ ਟੈਕਸ ਸੇਵਿੰਗ ਤੇ ਲਈ ਨਿਵੇਸ਼ ਕਰੋ ਜੇਕਰ ਤੁਸੀਂ ਪੁਰਾਣੀ ਪੈਨਸ਼ਨ ਟੈਕਸ ਪ੍ਰਣਾਲੀ ਪੁਰਾਣੀ ਟੈਕਸ ਪ੍ਰਣਾਲੀ ਆਪਣਾ ਰਹੇ ਹੋ ਤਾਂ ਟੈਕਸ ਬਚਾਉਣ ਲਈ

ਵਿਸ਼ੇਸ਼ ਨਿਵੇਸ਼ ਕਰਨਾ ਜਰੂਰੀ ਹੈ ਜੇਕਰ ਤੁਸੀਂ ਵਿੱਤੀ ਸਾਲ 20202 ਵਿੱਚ ਟੈਕਸਟ ਸੇਵਿੰਗ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ ਤਾਂ 31 ਮਾਰਚ 2024 ਤੋਂ ਪਹਿਲਾਂ ਪਹਿਲਾਂ ਵੱਖ-ਵੱਖ ਸਕੀਮਾਂ ਵਿੱਚ ਨਿਵੇਸ਼ ਕਰ ਲਓ ਤੁਸੀਂ ਪੀਪੀਐੱਫ ਐਸਐਸਵਾਈ ਸੁਕੰਨਿਆ ਸਮਰਿਧੀ ਯੋਜਨਾ ਟੈਕਸ ਸੇਵਿੰਗ

ਐੱਫਡੀ ਸਕੀਮਾਂ ਵਰਗੀਆਂ ਕਈ ਸਕੀਮਾਂ ਵਿੱਚ ਨਿਵੇਸ਼ ਕਰਕੇ ਟੈਕਸ ਸੇਵਿੰਗ ਦਾ ਫਾਇਦਾ ਚੁੱਕ ਸਕਦੇ ਹੋ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

1000 ਰੁਪਏ ਲਈ ਜਰੂਰੀ ਦਸਤਾਵੇਜ ਦੇਖੋ ,…. !

Please scroll down to watch the full video ਪੂਰੀ ਵੀਡੀਓ ਦੇਖਣ ਲਈ ਥੱਲੇ ਜਾਓ ਜੀ …

Leave a Reply

Your email address will not be published. Required fields are marked *