5 ਦੀ ਪਤੰਗ ਨਾਲ ਸੁੱਟ ਲਿਆ 5 ਲੱਖ ਦਾ ਡਰੋਨ ਦੇਖੋ ਕਿਵੇਂ ਜੁਗਾੜੀ ਕਿਸਾਨ ਨੇ ਪਾ ਲਿਆ ਪੇਚਾ ,….. !

ਸ਼ੰਬੂ ਬਾਰਡਰ ਤੇ ਜਦੋਂ ਕਿਸਾਨਾਂ ਪਤੰਗ ਚੜਾਏ ਤਾਂ ਬੜੇ ਸਤਾ ਲੋਕ ਕਮੈਂਟ ਕਰ ਰਹੇ ਸੀ ਕਿ ਇਹ ਤਮਾਸ਼ੇ ਕਰ ਰਹੇ ਨੇ ਪਤੰਗ ਨਾਲ ਕੀ ਹੋਣਾ ਪਰ ਭਰਾਵੋ ਪੰਜਾਂ ਦੀ ਪਤੰਗ ਨਾਲ ਕਿਸਾਨ ਭਰਾਂ ਲੱਖ ਦਾ ਡਰੋਨ ਸੁੱਟ ਲੈਣ ਲੱਗਾ ਸੀ।ਜਦੋਂ ਵੀ ਡਰੋਨ ਗੈਸੀ ਗੋਲਾ ਸੁੱਟਣ ਆਇਆ

ਤਾਂ ਕਿਸਾਨ ਵੀਰ ਨੇ ਕਰਕੇ ਪਤੰਗ ਟੇਡੀ ਉਹਦੇ ਪੱਖਿਆ ਚ ਫਸਾ ਲਈ ਡੋਰ ਜਿਸ ਤੋਂ ਬਾਅਦ ਇੱਕ ਝਟਕਾ ਲੱਗਦਾ ਤੇ ਡਰੋਲ ਜੋ ਹੰਜੂ ਗੈਸ ਦਾ ਗੋਲਾ ਸੁੱਟਣ ਆਇਆ ਸੀ।ਉਹ ਇੱਕ ਵਾਰ ਪਿੱਛੇ ਹਟ ਜਾਂਦਾ ਹੈ। ਸਵੇਰ ਤੋਂ ਪਤੰਗ ਕਿਸਾਨਾਂ ਵੱਲੋਂ ਚੜਾਈ ਜਾ ਰਹੀ ਸੀ ਤੇ

ਉਸ ਪਤੰਗ ਨਾਲ ਡਰੋਨ ਦਾ ਪੇਚਾ ਵੀ ਪਿਆ ਤੇ ਡਰੋਨ ਨੂੰ ਪਿੱਛੇ ਵੀ ਹਟਣਾ ਪਿਆ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਬਹੁਤ ਹੀ ਜਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਕਿਸਾਨ ਦੀ ਪਤੰਗ ਨੇ ਹੰਜੂ ਗੈਸ ਡਰੋਨ ਪਿੱਛੇ ਹਟਾ ਦਿੱਤਾ ਪੰਜ ਰੁਪਏ ਦੀ ਪਤੰਗ ਨਾਲ ਵੇਖੋ ਕਿਵੇਂ ਡਰੋਨ ਦਾ ਕੀਤਾ

ਮੁਕਾਬਲਾ ਵੇਖ ਸਕਦੇ ਹੋ ਤੁਸੀਂ ਜਦੋਂ ਡਰੋਨ ਹੁੰਦਾ ਤਾਂ ਕਿਸਾਨ ਵੀਰ ਪਤੰਗ ਦੀ ਝੋਕ ਮਰਾ ਕੇ ਆਲੇ ਦੁਆਲੇ ਡਰੋਨ ਦੇ ਪਤੰਗ ਕਮਾਉਣ ਲੱਗ ਪੈਂਦਾ ਹਾਲਾਂਕਿ ਉਸ ਤੋਂ ਬਾਅਦ ਡਰੋਨ ਵੀ ਆਪਣੀ ਜਗ੍ਹਾ ਬਦਲਦਾ ਪਰ ਕਿਸਾਨ ਵੀਰ ਵੀ ਲਗਾਤਾਰ ਉਹਦੇ ਪੱਖਿਆਂ ਚ ਡੋਰ ਫਸਾਉਣ ਦੀ ਕੋਸ਼ਿਸ਼

ਕਰਦਾ ਤੇ ਕੁਝ ਸਮੇਂ ਬਾਅਦ ਦੀ ਜੋ ਡਰੋਨ ਹ ਉਹ ਵਾਪਸ ਚਲ ਜਾਂਦਾ ਤੇ ਬੜੇ ਜਿਆਦਾ ਲੋਕ ਹੁਣ ਟਿੱਪਣੀਆਂ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਹਾਲੇ ਤਾਂ ਇਹਨਾਂ ਨੂੰ ਇੱਕ ਦਿਨ ਰੋਕਿਆ ਤੇ ਇਹਨਾਂ ਨੇ ਇੰਨੇ ਜਗਾੜ ਲਾ ਲਏ ਨਹੀਂ ਜੇ ਕਿਤੇ ਹਫਤਾ ਰੁੱਕ ਗਏ ਤਾਂ

ਇਹਨਾਂ ਜੁਗਾੜੀਆਂ ਨੇ ਤਾਂ ਕੋਈ ਪੱਕਾ ਪ੍ਰਬੰਧ ਹੀ ਕਰ ਦੇਣਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਦੋਂ ਔਰਤ ਨੇ ਭਾਨਾ ਸਿੱਧੂ ਨੂੰ ਰਸਤੇ ਚ ਰੋਕ ਲਿਆ ਭਾਨੇ ਨੇ 30 ਸੈਕਿੰਡ ਚ ਘਮਾਤੀ ਸਾਰੀ ਗੇਮ ,…. !

ਦੋਸਤੋ ਇੱਕ ਮਾਫੀਆ ਦੇ ਖਿਲਾਫ ਭਾਨਾ ਸਿੱਧੂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲੋਕਾਂ …

Leave a Reply

Your email address will not be published. Required fields are marked *