ਸਮਾਰਟ ਮੀ-ਟਰਾਂ ਤੇ ਬਿਜਲੀ ਤੇ ਅਹਿਮ ਖ਼ਬਰ ,…. !

ਹੁਣ ਘਰ ਬੈਠੇ ਬਿਜਲੀ ਯੂਨਿਟਾਂ ਮੋਬਾਇਲ ਤੇ ਹੀ ਦੇਖ ਸਕੋਗੇ ਤਾਂ ਵੱਡੀ ਖਬਰ ਹੈ ।ਇਸ ਦੇ ਕੀ ਫਾਇਦੇ ਨੇ ਹੁਣ ਨਵੇਂ ਘਰਾਂ ਦੇ ਵਿੱਚ ਕਿਹੜੇ ਮੀਟਰ ਲੱਗਣ ਜਾ ਰਹੇ ਨੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਪਾਵਰ ਕੌਮ ਨੇ ਘਰਾਂ ਚ ਸਮਾਰਟ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ।

ਦੱਸ ਦਈਏ ਸਮਾਰਟ ਮੀਟਰ ਲਾਉਣ ਨਾਲ ਤੁਸੀਂ ਕਿਤੇ ਵੀ ਬੈਠੇ ਹੋ ਤਾਂ ਘਰ ਤੋਂ ਦੂਰੋਂ ਉਥੇ ਹੀ ਮੀਟਰ ਦੀ ਰੀਡਿੰਗ ਦੇਖ ਸਕਦੇ ਹੋ।ਮੀਟਰ ਨਾਲ ਕੋਈ ਛੇੜਛਾੜ ਨਹੀਂ ਕਰ ਸਕੇਗਾ। ਹਰ ਰੋਜ਼ 10 ਤੋਂ 15 ਖਪਤਕਾਰ ਸਮਾਰਟ ਮੀਟਰ ਲਾਉਣ ਲਈ ਪਾਵਰ ਕੌਮ ਕੋਲ ਅਪਲਾਈ ਕਰ ਰਹੇ ਹਨ।

ਪਾਵਰ ਕੌਮ ਨੇ ਹੁਣ ਤੱਕ 60 ਹਜਰ ਤੋਂ ਵੱਧ ਸਮਾਰਟ ਮੀਟਰ ਲਾਏ ਹਨ ਜਿਨਾਂ ਦੇ ਘਰਾਂ ਚ ਸਮਾਰਟ ਮੀਟਰ ਲੱਗ ਚੁੱਕੀ ਹਨ ਉਹਨਾਂ ਦਾ ਸਟਾਫ ਬਿਜਲੀ ਦਾ ਬਿੱਲ ਨਹੀਂ ਭਰ ਰਿਹਾ ਸਗੋ ਹਰ ਬਿੱਲ ਡਿਲੀਵਰ ਕੀਤਾ ਜਾ ਰਿਹਾ।ਇਨਾ ਮੀਟਰਾਂ ਚ ਸਿਮ ਲਾਏ ਹੋਏ ਹਨ।

ਇੰਟਰਨੈਟ ਨਾਲ ਜੁੜਿਆ ਹੋਇਆ ਹੈ ਜੋ ਹਰ ਮਹੀਨੇ ਦੀ ਬਿਜਲੀ ਖਪਤ ਨੋਟ ਕਰਕੇ ਪਾਵਰ ਕੌਮ ਦੇ ਸਰਵਰ ਚ ਦਰਜ ਕਰਦਾ ਹੈ। ਪਾਵਰ ਕੌਮ ਦਾ ਆਈਟੀ ਐਕਸ਼ਨ ਹਰ ਮਹੀਨੇ ਖਪਤਕਾਰਾਂ ਨੂੰ ਰਕਮ ਦਾ ਵੇਰਵਾ ਆਨਲਾਈਨ ਭੇਜ ਰਿਹਾ।ਘਰੇਲੂ ਤੇ ਵਪਾਰ ਕੇਂਦਰਾਂ ਚ ਮੀਟਰ ਲਾਉਣ ਦਾ ਕੰਮ ਚੱਲ ਰਿਹਾ ਪਹਿਲਾਂ ਤਿੰਨ ਫੇਜ਼ ਤੇ ਮੀਟਰ ਲਾਏ ਜਾ ਰਹੇ ਸਨ ਹੁਣ ਸਿੰਗਲ ਫੇਜ ਤੇ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ।

ਸਿੰਗਲ ਫੇਜ਼ ਮੀਟਰ ਦੀ ਕੀਮਤ ਲਗਭਗ 1800 ਰੁਪਏ ਤੋਂ ਵੱਧ ਹੈ ਜੇਕਰ ਕੋਈ ਸਮਾਰਟ ਮੀਟਰ ਨਾਲ ਛੇੜਛਾੜ ਕਰਦਾ ਹੈ ਤਾਂ ਸੂਚਨਾ ਭਾਵ ਕੌਮ ਦੇ ਕੰਪਿਊਟਰ ਸਰਬਤ ਤੱਕ ਪਹੁੰਚ ਜਾਵੇਗੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਦੋਂ ਔਰਤ ਨੇ ਭਾਨਾ ਸਿੱਧੂ ਨੂੰ ਰਸਤੇ ਚ ਰੋਕ ਲਿਆ ਭਾਨੇ ਨੇ 30 ਸੈਕਿੰਡ ਚ ਘਮਾਤੀ ਸਾਰੀ ਗੇਮ ,…. !

ਦੋਸਤੋ ਇੱਕ ਮਾਫੀਆ ਦੇ ਖਿਲਾਫ ਭਾਨਾ ਸਿੱਧੂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲੋਕਾਂ …

Leave a Reply

Your email address will not be published. Required fields are marked *