ਹੁਣੇ ਆਈ ਪੰਜਾਬ ਦੇ ਮੌਸਮ ਬਾਰੇ ਤਾਜਾ ਅਪਡੇਟ ,….. !

ਦੋਸਤੋ ਮੌਸਮ ਵਿਭਾਗ ਦੇ ਵੱਲੋਂ ਹੁਣੇ ਹੁਣੇ ਵੱਡੀ ਖਬਰ ਸਾਹਮਣੇ ਆਈ ਹੈ। ਦੋਸਤੋ ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ। ਅਤੇ ਮੁੜ ਤੋਂ ਪੰਜਾਬ ਦੇ ਕਈ ਜਿਲੀਆਂ ਦੇ ਵਿੱਚ ਬਾਰਸ ਦਰਜ ਕੀਤੀ ਜਾਵੇਗੀ।

ਲਗਾਤਾਰ ਪੰਜਾਬ ‘ਚ ਕਈ ਦਿਨਾਂ ਤੋਂ ਧੁੱਪ ਦੇਖਣ ਨੂੰ ਮਿਲ ਰਹੀ ਹੈ। ਅਤੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲ ਰਹੀ ਹੈ। ਅਤੇ ਮੁੜ ਤੋਂ ਬਾਰਸ ਦੀ ਚੇਤਾਵਨੀ ਜਾਰੀ ਹੋਈ ਹੈ। ਦੱਸ ਦਈਏ ਪੰਜਾਬ ਹਰਿਆਣਾ ਦੇ ਦਿੱਲੀ ਸਮੇਤ ਮੈਦਾਨੀ ਇਲਾਕਿਆਂ ਵਿੱਚ ਭਾਵੇਂ ਕੜਾਕੇ ਦੀ ਠੰਡ ਤੋਂ ਰਾਹਤ ਮਿਲੀ ਹੈ

ਪਰ ਫਿਰ ਵੀ ਘੱਟੋ ਘੱਟ ਤਾਮਮਾਨ ਚਾਰ ਡਿਗਰੀ ਤੋਂ ਘੱਟ ਦਰਜ ਕੀਤਾ ਜਾ ਰਿਹਾ ਹੈ। ਜੋ ਕਿ ਆਮ ਨਾਲੋਂ ਚਾਰ ਪੰਜ ਡਿਗਰੀ ਘੱਟ ਮੰਨਿਆ ਜਾ ਰਿਹਾ ਸ਼ਾਮ ਤੋਂ ਲੈ ਕੇ ਸਵੇਰ ਤੱਕ ਘੱਟੋ ਘੱਟ ਤਾਪਮਾਨ ਪੂਰੀ ਤਰ੍ਹਾਂ ਨਾਲ ਠੰਡਕ ਦਾ ਅਹਿਸਾਸ ਵੀ ਜਿਹੜਾ ਕਰਵਾ ਰਿਹਾ ਏ।

ਦੂਜੇ ਪਾਸੇ ਗੱਲ ਕੀਤੀ ਜਾਵੇ ਪੰਜਾਬ ਦੇ ਕਈ ਜਿਲਿਆਂ ਦੇ ਵਿੱਚ ਬਾਰਿਸ਼ ਜਿਹੜੀ ਹੈ ਦਰਜ ਕੀਤੀ ਜਾਵੇਗੀ।ਮੌਸਮ ਵਿਭਾਗ ਦੇ ਵੱਲੋਂ ਵੱਡੀ ਅਪਡੇਟ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ। ਇਸ ਦੌਰਾਨ ਅੱਜ ਪੰਜਾਬ ਦੇ ਹਰਿਆਣਾ ਦੀ ਜਿਆਦਾਤਰ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਨਕਾਰਨ

ਵੱਧ ਤੋਂ ਵੱਧ ਤਾਪਮਾਨ ਤਿੰਨ ਡਿਗਰੀ ਦੀ ਗਿਰਾਵਟ ਦੀ ਦਰਜ ਕੀਤਾ ਜਾਵੇਗਾ। ਦੱਸ ਦਈਏ ਇਸ ਦੌਰਾਨ ਗੱਲ ਕੀਤੀ ਜਾਵੇ ਇਸ ਦੌਰਾਨ ਬਾਅਦ ਤੇ ਦੁਪਹਿਰ ਵਗਣ ਵਾਲੀਆਂ ਠੰਡੀਆਂ ਹਵਾਵਾਂ ਦੇ ਮੌਸਮ ਚ ਬਦਲਾ ਲਿਆ ਦਿੱਤਾ ਜਾਵੇਗਾ। ਪੰਜਾਬ ਅਤੇ ਹਰਿਆਣਾ ਸਮੇਤ ਦੇ ਵੱਖ ਵੱਖ ਰਾਜਾਂ

ਵਿੱਚ ਬਦਲੇ ਮੌਸਮ ਦੇ ਪੈਟਰਨ ਕਾਰਨ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨੀ ਦਿਨੀ ਹੋਈ ਬਰਸਾਤ ਕਾਰਨ ਸਰਦੀ ਦਾ ਰੰਗ ਇੱਕ ਵਾਰ ਫਿਰ ਦੇਖਣ ਨੂੰ ਮਿਲੇਗਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਦੋਂ ਔਰਤ ਨੇ ਭਾਨਾ ਸਿੱਧੂ ਨੂੰ ਰਸਤੇ ਚ ਰੋਕ ਲਿਆ ਭਾਨੇ ਨੇ 30 ਸੈਕਿੰਡ ਚ ਘਮਾਤੀ ਸਾਰੀ ਗੇਮ ,…. !

ਦੋਸਤੋ ਇੱਕ ਮਾਫੀਆ ਦੇ ਖਿਲਾਫ ਭਾਨਾ ਸਿੱਧੂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲੋਕਾਂ …

Leave a Reply

Your email address will not be published. Required fields are marked *