ਦੇਖੋ 12 ਤੋ 20 ਫਰਵਰੀ ਤੱਕ ਪੰਜਾਬ ਦਾ ਮੌਸਮ ,…. !

ਦੋਸਤੋ ਅਗਲੇ ਅੱਠ ਦਿਨਾਂ ਦੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ।ਪੰਜਾਬ ਦੇ ਮੌਸਮ ਦੇ ਵਿੱਚ ਆਪਾਂ ਨੂੰ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਕਾਰਨ ਆਪਾਂ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਹਾਂ ਦੀਆਂ

ਤਕੜੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ। ਆਉਂਦੇ ਤਿੰਨ ਦਿਨਾਂ ਦੌਰਾਨ ਪੰਜਾਬ ਦਾ ਮੌਸਮ ਬਿਲਕੁਲ ਠੀਕ-ਠਾਕ ਬਣਿਆ ਰਹੇਗਾ। ਸਵੇਰੇ ਦੇ ਪਹਿਲੇ ਘੰਟਿਆਂ ਦੌਰਾਨ ਆਪਾਂ ਨੂੰ ਠੰਡ ਮਹਿਸੂਸ ਕੀਤੀ ਜਾ ਸਕਦੀ। ਬਾਕੀ ਦੁਪਹਿਰ ਤੋਂ ਸਾਮ ਦੌਰਾਨ ਕਾਫੀ ਤਿੱਖੀ ਧੁੱਪ ਦਾ

ਅਹਿਸਾਸ ਦੇਖਣ ਨੂੰ ਮਿਲਦਾ ਰਹੇਗਾ। ਕੁਝ ਇਲਾਕਿਆਂ ਵਿੱਚ ਜ਼ਿਆਦਾ ਗਰਮੀ ਵੀ ਮਹਿਸੂਸ ਕੀਤੀ ਜਾਵੇਗੀ।ਦੋਸਤੋ 16 ਅਤੇ 17 ਫਰਵਰੀ ਨੂੰ ਪੰਜਾਬ ਦਾ ਮੌਸਮ ਇਹੋ ਜਿਹਾ ਹੀ ਬਣਿਆ ਰਹੇਗਾ। ਅਠਾਰਾਂ ਫਰਵਰੀ ਤੋਂ ਸਵੇਰ ਤੋਂ ਜਾਂ ਸ਼ਾਮ ਦੇ ਦੌਰਾਨ ਪਹਾੜਾਂ ਉੱਪਰ ਹਲਕੇ ਤੋਂ ਲੈ ਕੇ

ਦਰਮਿਆਨੀ ਸ਼੍ਰੇਣੀ ਦਾ ਵੈਸਟਰਨ ਡਸਟਰਵਿਸ ਪੱਛਮੀ ਸਿਸਟਮ ਪਹੁੰਚ ਜਾਵੇਗਾ। ਜਿਸ ਦੇ ਕਾਰਨ ਪੰਜਾਬ ਦੇ ਵਿੱਚ ਪੂਰਬੀ ਹਵਾਵਾਂ ਦੀ ਵਾਪਸੀ ਦੇਖਣ ਨੂੰ ਮਿਲੇਗੀ। 18 ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ ਉੱਪਰ ਬੱਦਲਵਾਈ ਦਾ ਆਉਣ ਜਾਣ ਸ਼ੁਰੂ ਹੋ ਜਾਵੇਗਾ।

19 20 ਅਤੇ 21 ਫਰਵਰੀ ਦੇ ਦਰਮਿਆਨ ਪੰਜਾਬ ਦੇ 50 ਤੋਂ ਲੈ ਕੇ 75% ਵਿੱਚ ਹਲਕੇ ਤੋਂ ਲੈ ਕੇ ਆਪਾਂ ਨੂੰ ਦਰਮਿਆਨੇ ਮੀਂਹ ਅਤੇ ਤੇ 20% ਹਿੱਸਿਆਂ ਵਿੱਚ ਆਪਾਂ ਨੂੰ ਤਕੜੇ ਮੀਹ ਦੀ ਝੱਟ ਵੀ ਦੇਖਣ ਨੂੰ ਮਿਲ ਸਕਦੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੰਜਾਬ ਚ 12 ਤੋ 4 ਤੱਕ ਹੋਇਆ ਇਹ ਵੱਡਾ ਐਲਾਨ ,….. !

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਕੇਂਦਰ ਸਰਕਾਰ …

Leave a Reply

Your email address will not be published. Required fields are marked *