ਆਹ ਵੇਖੋ 10 ਵੀ ਕਲਾਸ ਦੇ ਮੁੰਡੇ ਨੇ ਕੁੜੀ ਦੀ ਕਲਾਸ ਚ ਜਾ ਕੇ ਕੀ ਕੀਤਾ ,….. !

ਦੋਸਤੋ ਅੱਜ ਦੇ ਜਵਾਕ ਪਤਾ ਨਹੀਂ ਕਿੱਦਰ ਨੂੰ ਜਾ ਰਹੇ ਨੇ।ਆਹ ਵੈਲਂਟਾਈਨ ਦੇ ਬਾਅਦ ਚ ਆਉਂਦਾ ਪਹਿਲਾਂ ਹੀ ਸਕੀਮਾਂ ਬਣਾਉਣ ਲੱਗ ਪੈਂਦੇ ਨੇ। ਬਈ ਕਿਹਨੂੰ ਨੰਬਰ ਦੇਣਾ ਬਈ ਕਿਹਦੇ ਨਾਲ ਗੱਲ ਕਰਨੀ ਹੈ।ਆਹ ਵੀਡੀਓ ਲਾਸਟ ਤੱਕ ਜਰੂਰ ਦੇਖ ਲਿਓ।

ਜੇ ਤੁਹਾਡੇ ਬੱਚੇ ਵੀ ਸਕੂਲਾਂ ਚ ਪੜ੍ਹਦੇ ਨੇ ਅੱਜ ਦੇ ਟਾਈਮ ਚ ਜਿੱਥੇ ਬੱਚਿਆਂ ਨੂੰ ਫੋਨ ਮਿਲ ਗਏ ਨੇ।ਉੱਥੇ ਹੀ ਬੱਚਿਆਂ ਦੀ ਆਜ਼ਾਦੀ ਵੱਧ ਗਈ ਹ ਬੱਚਿਆਂ ਨੂੰ ਇੰਨੀ ਜ਼ਿਆਦਾ ਖੁੱਲ ਮਿਲ ਗਈ ਹੈ।ਕਿ ਉਹਨਾਂ ਦਾ ਪੜਨ ਵੱਲ ਧਿਆਨ ਘੱਟ ਤੇ ਫੋਨਾਂ ਵੱਲ ਜਿਆਦਾ ਹੋ ਗਿਆ ਹੈ।

ਤੇ ਜਦੋਂ ਫੋਨਾਂ ਵੱਲ ਧਿਆਨ ਹੁੰਦਾ ਹੈ।ਫਿਰ ਕਿਸੇ ਨਾ ਕਿਸੇ ਨਾਲ ਲਿੰਕ ਹੋ ਹੀ ਸਕਦਾ ਹ ਆਪਾਂ ਸਾਰੇ ਬੱਚਿਆਂ ਨੂੰ ਗਲਤ ਨਹੀਂ ਕਹਿੰਦੇ ਪਰ ਅੱਜ ਦੇ ਟਾਈਮ ਚ ਬਹੁਤ ਸਾਰੇ ਬੱਚੇ ਇੱਕ ਦੂਜੇ ਵੱਲ ਦੇਖ ਕੇ ਪਿਆਰ ਦੇ ਚੱਕਰ ਚ ਪੈ ਰਹੇ ਨੇ।ਪਰ ਬਾਅਦ ਚ ਅਖੀਰ ਉਹਨਾਂ ਨੂੰ ਧੋਖਾ ਹੀ ਮਿਲਦਾ ਹੈ।

ਅੱਜ ਦੇ ਟਾਈਮ ਚ ਜਿਆਦਾ ਚਿਰ ਚੱਲਦਾ ਹੈ ਜੂਸ ਐਡ ਕਰੋ। ਮੁੰਡੇ ਕੁੜੀਆਂ ਨੂੰ ਯੂਜ ਕਰਦੇ ਨੇ ਤੇ ਬਾਅਦ ਚ ਛੱਡ ਦਿੰਦੇ ਨੇ। ਇਕੱਲੇ ਮੁੜੇ ਹੀ ਇਦਾਂ ਦੇ ਨਹੀਂ ਹੁੰਦੇ ਕਈ ਕੁੜੀਆਂ ਵੀ ਇਦਾਂ ਦੀਆਂ ਹੁੰਦੀਆਂ ਨੇ ਜੋ ਮੁੰਡਿਆਂ ਤੋਂ ਪੈਸੇ ਖਾਂਦੀ ਨੇ ਬਾਅਦ ਚ ਉਹਨਾਂ ਨੂੰ ਛੱਡ ਦਿੰਦੀਆਂ ਨੇ।

ਜੇ ਅੱਜ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖੋਗੇ।ਕਿ ਆਹ ਸਰਕਾਰੀ ਸਕੂਲ ਦੇ ਬੱਚੇ ਲੱਗਦੇ ਆ ਜਿਨਾਂ ਦੀ ਕਲਾਸ ਮਹਿਜ ਨੌਵੀਂ ਦਸਵੀਂ ਲੱਗਦੀ ਆ।ਤੇਇਸ ਵੇਲੇ ਤੁਸੀਂ ਦੇਖੋਗੇ ਕਿ ਮੁੰਡਾ ਕੁੜੀ ਨੂੰ ਪ੍ਰਪੋਜ ਕਰਦਾ ਪਿਆ

ਉਸਨੂੰ ਫੁੱਲ ਦੇ ਰਿਹਾ ਹੈ।ਬਾਅਦ ਚ ਕੁੜੀ ਵੀ ਇਹ ਫੁੱਲ ਐਕਸੈਪਟ ਕਰ ਲੈਂਦੀ ਹੈ। ਖੁਸ਼ ਹੁੰਦੀ ਤੇ ਮਗਰ ਬੈਠੀਆਂ ਕੁੜੀਆਂ ਵੀ ਹੱਸਦੀਆਂ ਨੇ ਤੇ ਮੁੰਡੇ ਵੀਡੀਓ ਬਣਾਉਂਦੇ ਨੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਦੋਂ ਔਰਤ ਨੇ ਭਾਨਾ ਸਿੱਧੂ ਨੂੰ ਰਸਤੇ ਚ ਰੋਕ ਲਿਆ ਭਾਨੇ ਨੇ 30 ਸੈਕਿੰਡ ਚ ਘਮਾਤੀ ਸਾਰੀ ਗੇਮ ,…. !

ਦੋਸਤੋ ਇੱਕ ਮਾਫੀਆ ਦੇ ਖਿਲਾਫ ਭਾਨਾ ਸਿੱਧੂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲੋਕਾਂ …

Leave a Reply

Your email address will not be published. Required fields are marked *