3 ਬੰਦਿਆਂ ਨਾਲ ਇ-ਕੱਲੀ ਮਹਿਲਾ ਦੇਖੋ ਕੀ ਕਰ ਰਹੀ ਸੀ ,….. !

ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਜੇਕਰ ਤੁਹਾਨੂੰ ਵੀ ਕੋਈ ਦਾਜਾ ਆਪਣੇ ਆਪ ਨੂੰ ਪੱਤਰਕਾਰ ਜਾਂ ਫਿਰ ਕੋਈ ਵੱਡਾ ਅਫਸਰ ਤਾਂ ਉਸਦੇ ਚਾਂਸ ਚ ਆਉਣ ਤੋਂ ਪਹਿਲਾਂ ਉਸਦੀ ਜਾਂਚ ਜਰੂਰ ਕਰ ਲਿਓ ਐਵੇਂ ਨਾ ਕਿਤੇ ਵਿਸ਼ਵਾਸ ਕਰਕੇ ਆਪਣਾ

ਝੁੱਗਾ ਚੌੜ ਕਰਵਾ ਲੈਣਾ ਕਿਉਂਕਿ ਹਾਲ ਦੇ ਵਿੱਚ ਜੋ ਪੁਲਿਸ ਨੇ ਗਿਰੋਹ ਨੂੰ ਕਾਬੂ ਕੀਤਾ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਸੀ ਇਹ ਲੋਕਾਂ ਨੂੰ ਆਪਣੇ ਆਪ ਨੂੰ ਅਫਸਰ ਅਤੇ ਫਰਜੀ ਪੱਤਰਕਾਰ ਦੱਸ ਕੇ ਠੱਗੀ ਮਾਰਦੇ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਵੱਡੇ ਅਫਸਰ ਨੇ

ਦੱਸਿਆ ਕਿ ਕਿੱਦਾਂ ਇਹ ਗਰੋਹ ਲੋਕਾਂ ਨੂੰ ਆਪਣੇ ਝਾਂਸੇ ਦੇ ਵਿੱਚ ਫਸਾ ਕੇ ਲੁੱਟਾਂ ਕਰਦਾ ਸੀ।ਦੱਸ ਦਈਏ ਖੈਰ ਅੱਜ ਦੇ ਜ਼ਮਾਨੇ ਦੇ ਵਿੱਚ ਲੋਕ ਮਿਹਨਤ ਕਰਨ ਦੀ ਬਜਾਏ ਆਪਣਾ ਦਿਮਾਗ ਲੋਕਾਂ ਨੂੰ ਠੱਗਣ ਦੇ ਵਿੱਚ ਲਗਾਉਂਦੇ ਨੇ ਤੇ ਫਰਜ਼ੀ ਅਧਿਕਾਰੀ ਬਣ ਲੋਕਾਂ ਨੂੰ ਨਿਸ਼ਾਨਾ

ਬਣਾ ਰਹੇ ਨੇ।ਜੇਕਰ ਤੁਸੀਂ ਇਸ ਮਾਮਲੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਦੋਂ ਔਰਤ ਨੇ ਭਾਨਾ ਸਿੱਧੂ ਨੂੰ ਰਸਤੇ ਚ ਰੋਕ ਲਿਆ ਭਾਨੇ ਨੇ 30 ਸੈਕਿੰਡ ਚ ਘਮਾਤੀ ਸਾਰੀ ਗੇਮ ,…. !

ਦੋਸਤੋ ਇੱਕ ਮਾਫੀਆ ਦੇ ਖਿਲਾਫ ਭਾਨਾ ਸਿੱਧੂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲੋਕਾਂ …

Leave a Reply

Your email address will not be published. Required fields are marked *