ਵਿਆਹ ਵਾਲੇ ਦਿਨ ਲਾੜੇ ਨਾਲ ਹੋਈ ਮਾੜੀ ,…. !

ਡੋਲੀ ਵਾਲੀ ਕਾਰ ਨੂੰ ਘਰ ਲਿਆਂਦੇ ਸਮੇਂ ਵਿਆਹ ਵਾਲੀ ਗੱਡੀ ਦੇ ਨਾਲ ਇੱਕ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਲਾੜੇ ਦੇ ਸਮੇਤ ਪੰਜ ਜਣਿਆਂ ਦੇ ਨਾਲ ਹੀ ਭਾਣਾ ਵਾਪਰਨ ਤੋਂ ਬਾਅਦ ਪਿਉ ਨੇ ਰੋ ਰੋ ਕੇ ਦੱਸਿਆ ਕਿ ਆਖਿਰਕਾਰ ਇਹ ਸਾਰੀ ਘਟਨਾ ਵਾਪਰੀ ਕੀ ਨੇ ਇੱਕੋ ਘਰ ਦੇ ਵਿੱਚ ਦੋਹਾਂ ਮੁੰਡਿਆਂ ਦਾ ਵਿਆਹ ਰੱਖਿਆ ਹੋਇਆ ਸੀ ਬੀਤੇ ਦਿਨੀ ਵੱਡੇ ਮੁੰਡੇ ਦਾ ਵਿਆਹ ਹੋਣ ਤੋਂ ਬਾਅਦ

ਅੱਜ ਜਿਸ ਸਮੇਂ ਡੋਲੀ ਵਾਲੀ ਕਾਰ ਨੂੰ ਘਰ ਲਿਆਂਦਾ ਜਾ ਰਿਹਾ ਸੀ ਤਾਂ ਉਸੇ ਸਮੇਂ ਹੀ ਇਹ ਵੱਡਾ ਹਾਦਸਾ ਹੋਇਆ ਖੰਨਾ ਦੇ ਸਮਰਾਲਾ ਰੋਡ ਤੇ ਬੁੱਧਵਾਰ ਰਾਤ ਨੂੰ ਬਰਾਤ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਇਸ ਦੇ ਵਿੱਚ ਲਾੜੇ ਦੇ ਪਿਤਾ ਅਤੇ ਭਰਾ ਸਮੇਤ ਪੰਜ ਜਾਣੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ।ਉਹਨਾਂ ਦੇ ਹਾਲਾਤ ਕਾਫੀ ਜਿਆਦਾ ਖਰਾਬ ਸੀ ਲਾੜੇ ਦੇ ਪਿਤਾ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡੋਲੀ ਵਾਲੀ ਕਾਰ ਘਰ ਲੈ ਕੇ ਆ ਰਹੇ ਸਨ। ਖੰਨਾ ਤੋਂ ਬਰਾਤ ਸ੍ਰੀ ਮਾਛੀਵਾੜਾ ਸਾਹਿਬ ਦਾ ਰਵਾਨਾ ਹੋਈ ਜਦੋਂ ਉਹ ਖੰਨਾ ਡੋਲੀ ਲੈ ਕੇ ਵਾਪਸ ਆ ਰਹੇ ਸੀ ਤਾਂ ਸਮਰਾਲਾ ਰੋਡ ਤੇ ਰਾਹੋ ਮੰਡੀ ਦੇ ਸਾਹਮਣੇ ਤੋਂ ਆ ਰਹੇ ਟਰੱਕ ਦੇ ਨਾਲ ਉਹਨਾਂ ਦੀ ਕਾਰ ਦੀ

ਟੱਕਰ ਹੋ ਗਈ। ਲਾਲਾ ਲਾੜੀ ਦੀ ਕਾਰ ਅੱਗੇ ਸੀ ਕਾਰ ਦੇ ਵਿੱਚ ਪਿੱਛੇ ਲਾੜੇ ਦੇ ਪਿਤਾ ਅਤੇ ਜਿਸ ਦਾ ਬੀਤੇ ਦਿਨੀ ਵਿਆਹ ਹੋਇਆ ਸੀ ਉਹ ਮੁੰਡਾ ਉਸ ਸਮੇਤ ਕੁਝ ਰਿਸ਼ਤੇਦਾਰ ਅਤੇ ਇੱਕ ਬੱਚਾ ਮੌਜੂਦ ਸੀ। ਪੰਜ ਵਿਅਕਤੀ ਇਸ ਦੇ ਵਿੱਚ ਜ਼ਖਮੀ ਹੋਏ ਨੇ ਜਿਨਾਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜ਼ਖਮੀ ਲਾਣੇ ਦੇ ਪਿਤਾ ਦਵਿੰਦਰ ਕੁਮਾਰ ਦੇ ਵੱਲੋਂ ਦੱਸਿਆ ਗਿਆ

ਕਿ ਉਸਨੂੰ ਪਤਾ ਹੀ ਨਹੀਂ ਲੱਗਾ ਕਦੋਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰੀ ਸੰਭਲਣ ਤੱਕ ਦਾ ਮੌਕਾ ਨਹੀਂ ਮਿਲਿਆ ਅਤੇ ਉਹਨਾਂ ਕਿਹਾ ਕਿ ਅਜੇ ਦੋ ਦਿਨ ਪਹਿਲਾਂ ਹੀ ਹਾਦਸੇ ਦੇ ਵਿੱਚ ਜ਼ਖਮੀ ਹੋਏ ਲਾ ੜੇ ਦੇ ਵੱਡੇ ਭਰਾ ਦਾ ਵਿਆਹ ਹੋਇਆ ਸੀ।

ਅਤੇ ਹੁਣ ਜਦੋਂ ਛੋਟੇ ਭਰਾ ਨੂੰ ਵਿਆਹ ਕੇ ਲਿਆਂਦਾ ਜਾ ਰਿਹਾ ਸੀ ਤਾਂ ਉਸ ਸਮੇਂ ਇਹ ਭਿਆਨਕ ਹਾਦਸਾ ਹੋਣ ਤੋਂ ਬਾਅਦ ਘਰ ਦੀਆਂ ਖੁਸ਼ੀਆਂ ਫਿੱਕੀਆਂ ਪੈ ਗਈਆਂ ਰੋਂਦੇ ਹੋਏ ਉਹਦੇ ਵੱਲੋਂ ਦੱਸਿਆ ਜਾ ਰਿਹਾ ਕਿ ਜੋ ਵੀ ਬੁਰੀ ਤਰਹਾਂ ਦੇ ਨਾਲ ਫੱਟਣ ਨੇ ਜਿਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਦੋਂ ਔਰਤ ਨੇ ਭਾਨਾ ਸਿੱਧੂ ਨੂੰ ਰਸਤੇ ਚ ਰੋਕ ਲਿਆ ਭਾਨੇ ਨੇ 30 ਸੈਕਿੰਡ ਚ ਘਮਾਤੀ ਸਾਰੀ ਗੇਮ ,…. !

ਦੋਸਤੋ ਇੱਕ ਮਾਫੀਆ ਦੇ ਖਿਲਾਫ ਭਾਨਾ ਸਿੱਧੂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲੋਕਾਂ …

Leave a Reply

Your email address will not be published. Required fields are marked *