ਸੁਖਬੀਰ ਬਾਦਲ ਦੇ ਬਾਰੇ ਆਈ ਅਜਿਹੀ ਇਹ ਵੱਡੀ ਖਬਰ ,….. !

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਗਵੰਤ ਮਾਨ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਉਹਨਾਂ ਨੇ ਯੂਟਿਊਬਰ ਭਾਨਾ ਸਿੱਧੂ ਦੀ ਰਿਹਾਈ ਲਈ ਕਿਸਾਨ ਤੇ ਹੋਰ ਜਥੇਬੰਦੀਆਂ ਦੀ

ਸੰਘਰਸ਼ ਨੂੰ ਪੁਲਿਸ ਬਲ ਨਾਲ ਦਬਾਉਣ ਦੀ ਨਿਖੇਦੀ ਕੀਤੀ ਹੈ। ਸੁਖਬੀਰ ਬਾਦਲ ਨੇ ਪੁਲਿਸ ਦੇ ਐਕਸ਼ਨ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਹੈ ਕਿ ਰਾਜਨੀਤਿਕ ਮਤਭੇਦਾਂ ਦੇ ਅਧਾਰ ਤੇ ਸਰਕਾਰੀ ਸ਼ਕਤੀ ਦੀ ਦੁਰਵਰਤੋਂ ਕਰਕੇ ਮਨੁੱਖ ਅਧਿਕਾਰਾਂ ਨੂੰ ਦਬਾਉਣਾ ਘੋਰ ਨਿੰਦਣਯੋਗ ਹੈ।

ਅਤੇ ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ਉੱਪਰ ਲਿਖਿਆ ਸੰਗਰੂਰ ਵਿਖੇ ਸੱਤਾ ਦੇ ਨਸ਼ੇ ਚ ਧੁੰਦ ਭਗਵੰਤ ਮਾਨ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਚਲਾਈ ਜਾ ਰਹੀ ਹੈ।ਦਿੱਲੀ ਦੀ ਕੱਠਪੁਤਲੀ ਸਰਕਾਰ ਦੇ ਲੋਕ ਵਿਰੋਧੀ ਨੀਤੀਆਂ ਫੈਸਲਿਆਂ ਵਿਰੁੱਧ ਕਿਸਾਨਾਂ ਤੇ ਪੰਜਾਬ ਦੇ ਦੁਖੀ ਵਰਗਾਂ

ਵੱਲੋਂ ਕੀਤੇ ਜਾ ਰਹੇ ਸ਼ਾਂਤ ਵੀ ਰੋਸ ਪ੍ਰਦਰਸ਼ਨ ਨੂੰ ਖੁਦਾਰਣ ਲਈ ਉਹਨਾਂ ਦੇ ਕੀਤੇ ਜ਼ਬਰ ਤੇ ਜ਼ੁਲਮ ਦੀ ਮੈਂ ਨਿਖੇਦੀ ਕਰਦਾ ਹਾਂ। ਦੱਸ ਦਈਏ
ਨਾਲ ਹੀ ਉਹਨਾਂ ਅੱਗੇ ਲਿਖਿਆ ਕਿ ਸੰਗਰੂਰ ਵਿਖੇ ਕਟਪੁਤਲੀ ਮੁੱਖ ਮੰਤਰੀ ਦੀ ਰਿਹਾਇਸ਼ ਤੇ ਆਪਣੀਆਂ ਮੰਗਾਂ ਲਈ ਸ਼ਾਂਤਮਈ ਢੰਗ ਨਾਲ

ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਯੂਨੀਅਨ ਦੇ ਕਾਰਕੁਨਾਂ ਵਿਰੋਧੀ ਦੇ ਨੇਤਾਵਾਂ ਨੌਜਵਾਨਾਂ ਦੇ ਆਮ ਨਾਗਰਿਕਤਾ ਨੇ ਕੀਤੀ ਗਈ ਕਾਰਵਾਈ ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਚ ਉਸ ਦੇ ਸੂਬੇਦਾਰਾਂ ਦੀ ਤਾਂ ਨਸ਼ੇ ਦਾ ਪ੍ਰਤੱਖ ਪ੍ਰਮਾਣ ਹੈ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
https://youtu.be/3186mxCv7Xs?si=IWsZc0Zxc9p1Mp1a
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਦੋਂ ਔਰਤ ਨੇ ਭਾਨਾ ਸਿੱਧੂ ਨੂੰ ਰਸਤੇ ਚ ਰੋਕ ਲਿਆ ਭਾਨੇ ਨੇ 30 ਸੈਕਿੰਡ ਚ ਘਮਾਤੀ ਸਾਰੀ ਗੇਮ ,…. !

ਦੋਸਤੋ ਇੱਕ ਮਾਫੀਆ ਦੇ ਖਿਲਾਫ ਭਾਨਾ ਸਿੱਧੂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲੋਕਾਂ …

Leave a Reply

Your email address will not be published. Required fields are marked *