ਆਹ ਦੇਖੋ ਕੁੜੀ ਨੂੰ ਸਾਰੀ ਰਾਤ ਏਅਰਪੋਰਟ ਤੇ ਹੀ ਕੱਟਣੀ ਪਈ ਕੋਈ ਲੈਣ ਨੀ ਆਇਆ !

ਦੋਸਤੋ ਰਿਸ਼ਤੇਦਾਰਾਂ ਦੇ ਵੱਲੋਂ ਇੱਕ ਕੁੜੀ ਨੂੰ ਏਅਰਪੋਰਟ ਤੇ ਬੁਲਾ ਲਿਆ ਜਾਂਦਾ ਹੈ ਅਤੇ ਉਹ ਏਅਰਪੋਰਟ ਤੇ ਹੀ ਬੈਠੀ ਹੁੰਦੀ।ਸਾਰੀ ਰਾਤ ਉਸ ਨੂੰ ਉੱਥੇ ਹੀ ਕੱਢਣੀ ਪੈਂਦੀ। ਕਹਿੰਦੇ ਹਨ ਉਸ ਨੂੰ ਏਅਰਪੋਰਟ ਤੇ ਲੈਣ ਦੇ ਲਈ ਕੋਈ ਵੀ ਨਹੀਂ ਆਇਆ।

ਦੋਸਤੋ ਸੋਸ਼ਲ ਮੀਡੀਆ ਤੇ ਇਹ ਵਾਲੀ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤੇ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਕੁੜੀ ਏਅਰਪੋਰਟ ਦੇ ਉੱਤੇ ਹੀ ਇੰਤਜ਼ਾਰ ਕਰ ਰਹੀ ਹੈ। ਤੇ ਉਹ ਉੱਥੇ ਹੀ ਬੈਠੀ ਰਹਿੰਦੀ ਹੈ ਅਤੇ

ਉੱਥੇ ਹੀ ਉਸਨੂੰ ਸਾਰੀ ਰਾਤ ਕੱਢਣੀ ਪੈਂਦੀ ਹੈ। ਉਥੇ ਹੀ ਇਹ ਵੀਡੀਓ ਕਾਫੀ ਜਿਆਦਾ ਚਰਚਿਤ ਹੋ ਰਹੀ। ਇਸ ਵੀਡੀਓ ਬਾਰੇ ਲੋਕ ਗਾਣੇ ਆਪਣੀਆਂ ਅਲੱਗ ਅਲੱਗ ਪ੍ਰਤੀਕਿਰਿਆਵਾਂ ਦੱਸੀਆਂ ਹਨ। ਤੇ ਇੱਕ ਨੇ ਲਿਖਿਆ ਹੈ

ਇੱਥੇ ਕੋਈ ਕਿਸੇ ਦਾ ਨਹੀਂ ਹੁੰਦਾ ਪਰ ਫਿਰ ਪਤਾ ਨਹੀਂ ਲੋਗ ਹੋਰਾਂ ਦੀ ਆਸ ਕਿਉਂ ਰੱਖਦੇ ਹਨ। ਤੇ ਉੱਥੇ ਹੀ ਇੱਕ ਹੋਰ ਨੇ ਲਿਖਿਆ ਹੈ ਮੈਨੂੰ ਵੀ ਇੱਥੇ ਕੋਈ ਨਹੀਂ ਲੈਣ ਆਇਆ ਸੀ। ਮੈ ਵੀ ਏਅਰਪੋਰਟ ਤੇ ਆਈ ਸੀ।

ਸਾਰੀ ਰਾਤ ਏਅਰਪੋਰਟ ਤੇ ਰਹੀ। ਫਿਰ ਸਵੇਰੇ ਕੈਫ ਕਰਕੇ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚੀ। ਤੋ ਦੋਸਤੋ ਜੇਕਰ ਤੁਸੀਂ ਇਸ ਬਾਰੇ ਹੋਰ ਜਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਦੋਂ ਔਰਤ ਨੇ ਭਾਨਾ ਸਿੱਧੂ ਨੂੰ ਰਸਤੇ ਚ ਰੋਕ ਲਿਆ ਭਾਨੇ ਨੇ 30 ਸੈਕਿੰਡ ਚ ਘਮਾਤੀ ਸਾਰੀ ਗੇਮ ,…. !

ਦੋਸਤੋ ਇੱਕ ਮਾਫੀਆ ਦੇ ਖਿਲਾਫ ਭਾਨਾ ਸਿੱਧੂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਲੋਕਾਂ …

Leave a Reply

Your email address will not be published. Required fields are marked *